Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਤੇਰੀ ਛਾਹ ਛੱਡੀ, ਸਾਨੂੰ ਕੁੱਤਿਆਂ ਤੋਂ ਛੁਡਾ॥
Akhan: Teri Chhah Chhaddi, Sanu Kuttian Ton Chhuda
ਅਰਥ: ਜਦੋਂ ਕਿਸੇ ਕੁਪੱਤੇ ਬੰਦੇ ਕੋਲੋਂ ਫ਼ਾਇਦਾ ਉਠਾਉਣ ਦੀ ਥਾਂ ਉਸ ਦੇ ਭੈੜੇ ਵਰਤਾਉ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਵੇ ।
Literal Translation: Leaving your shade saved us from dogs.
Meaning (English): Abandoning protection or dependence may sometimes be beneficial.
English Equivalent: Out of the frying pan into the fire. (reversed)

Suggest a Correction

Add a Comment