← Back to Akhan Collection
Akhan Detail
ਅਖਾਣ: ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਣੀ ਆਂ॥
Akhan: Toon Mera Munda Khida, Main Teri Kheer Khani Aan
ਅਰਥ: ਜਦੋਂ ਕੋਈ ਕਿਸੇ ਕੋਲਂੋ ਕੰਮ ਲੈ ਕੇ ਚਲਾਕੀ ਨਾਲ ਉਸ ਦਾ ਨੁਕਸਾਨ ਕਰੇ ਉਦੋਂ ਵਰਤਦੇ ਹਨ।
Literal Translation: You play my boy, I will eat your pudding.
Meaning (English): Reciprocity; if you help me, I will benefit.
English Equivalent: You scratch my back, I’ll scratch yours.

Add a Comment