← Back to Akhan Collection
Akhan Detail
ਅਖਾਣ: ਤੁਰਤ ਦਾਨ ਮਹਾਂ ਪੁੰਨ; ਤੁਰਤ ਦਾਨ ਮਹਾਂ ਕਲਿਆਣ॥
Akhan: Turat Daan Mahaan Punn; Turat Daan Mahaan Kalyan
ਅਰਥ: ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ।
Literal Translation: Immediate charity is great virtue; immediate giving is supreme welfare.
Meaning (English): Helping others promptly is highly virtuous.
English Equivalent: Charity begins at home. (conceptually close)

Add a Comment