← Back to Akhan Collection
Akhan Detail
ਅਖਾਣ: ਅੱਖੀਉਂ ਦੂਰ ਤਾਂ ਦਿਲੋਂ ਦੂਰ॥
Akhan: Akhiyon door taan dilon door
ਅਰਥ: ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ।
Literal Translation: Far from sight, far from heart
Meaning (English): Out of touch leads to forgetfulness
English Equivalent: Out of sight, out of mind

Add a Comment