Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਤੀਜਾ ਰਲਿਆ ਤਾ ਕੰਮ ਗਲਿਆ॥
Akhan: Teja Ralia Taa Kam Galia
ਅਰਥ: ਇਹ ਵਹਿਮ ਹੈ ਕਿ ਜੇ ਤਿੰਨ ਜਣੇ ਰਲ ਕੇ ਕਿਸੇ ਕੰਮ ਜਾਣ ਤਾਂ ਉਹ ਕੰਮ ਸਿਰੇ ਨਹੀਂ ਚੜ੍ਹਦਾ ਜਾਂ ਪੂਰਾ ਨਹੀਂ ਹੁੰਦਾ।
Literal Translation: If the third joins, work fails.
Meaning (English): Too many people can spoil a task.
English Equivalent: Too many cooks spoil the broth.

Suggest a Correction

Add a Comment