← Back to Akhan Collection
Akhan Detail
ਅਖਾਣ: ਤੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ॥
Akhan: Teeh Putar Te Chali Potre, Aje Vi Baba Ghaah Khotre
ਅਰਥ: ਵੱਡੇ ਆਰ ਪਰਿਵਾਰ ਹੋਣ ਤੇ ਵੀ ਬਜੁਰਗ ਦਾ ਬੁਰੀ ਹਾਲਤ ਵਿਚ ਦਿਨ ਗੁਜਾਰਨਾ।
Literal Translation: Thirty sons, forty grandsons, yet the old man has empty stomach.
Meaning (English): Wealth or children don’t guarantee security or fulfillment.
English Equivalent: Money can’t buy everything.

Add a Comment