← Back to Akhan Collection
Akhan Detail
ਅਖਾਣ: ਤਾਏ ਦੀ ਧੀ ਚੱਲੀ, ਮੈ ਕਿਉਂ ਰਹਾਂ ਕੱਲੀ॥
Akhan: Tae Di Dhi Challi, Mai Kyon Rahaan Kalli
ਅਰਥ: ਜਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਤਾਂ ਉਸ ਸੰਬੰਧੀ ਇਹ ਅਖਾਣ ਵਰਤਦੇ ਹਨ।
Literal Translation: If the uncle’s daughter leaves, why should I stay alone?
Meaning (English): One shouldn’t feel lonely if someone else has moved on.
English Equivalent: Every ending is a new beginning.

Add a Comment