← Back to Akhan Collection
Akhan Detail
ਅਖਾਣ: ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ॥
Akhan: Akhin vekh ke makhi nahi nigli jandi
ਅਰਥ: ਜਾਣ ਬੁੱਝ ਕੇ ਨੁਕਸਾਨ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ।
Literal Translation: A fly isn’t swallowed when seen
Meaning (English): People can’t accept what disgusts them
English Equivalent: You can’t stomach it

Add a Comment