← Back to Akhan Collection
Akhan Detail
ਅਖਾਣ: ਢੱਗੀ ਨਾ ਵੱਛੀ, ਤੇ ਨੀਂਦ ਆਵੇ ਹੱਛੀ॥
Akhan: Dhaggi Na Vachhi, Te Neend Aave Hachhi
ਅਰਥ: ਜਦ ਕਿਸੇ ਪਾਸ ਕੁਝ ਵੀ ਨਾ ਹੋਵੇ, ਤਾਂ ਉਹ ਹੌਕੇ ਭਰਨ ਦੀ ਥਾਂ ਅਜੇਹੀ ਹਾਲਤ ਦੇ ਸੁਖ ਦੱਸਣ ਲਈ ਇਉਂ ਕਹਿੰਦਾ ਹੈ ਕਿ ਭਈ ਧਨ ਮਾਲ ਨਹੀਂ ਤਾਂ ਮੌਜਾਂ ਹਨ, ਰਾਖੀ ਕਰਨ ਤੋਂ ਬਚੇ ਹੋਏ ਹਾਂ।
Literal Translation: If the blanket isn’t properly spread, sleep comes badly.
Meaning (English): Comfort requires preparation; without it, peace is disturbed.
English Equivalent: You can’t have comfort without proper setup.

Add a Comment