← Back to Akhan Collection
Akhan Detail
ਅਖਾਣ: ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ॥
Akhan: Dullhe Beran Da Kujh Nahi Vigria
ਅਰਥ: ਜਦ ਕੋਈ ਕੰਮ ਕਸੂਤਾ ਹੋ ਜਾਵੇ, ਪਰ ਮਮੂਲੀ ਯਤਨਾਂ ਨਾਲ ਸੂਤ ਹੋ ਸਕਦਾ ਹੋਵੇ, ਤਾਂ ਕਹਿੰਦੇ ਹਨ।
Literal Translation: The unmarried figs haven’t spoiled
Meaning (English): Some things remain untouched or unaffected
English Equivalent: Everything’s fine as it is

Add a Comment