← Back to Akhan Collection
Akhan Detail
ਅਖਾਣ: ਅੱਖੀਂ ਡਿੱਠਾ ਭਾਵੇ ਨਾ। ਕੁੱਛੜ ਬਹੇ ਨਿਲੱਜ॥
Akhan: Akhin dittha bhaave na, kuchhar behe nilajj
ਅਰਥ: ਜੋ ਵੇਖਣ ਨੂੰ ਵੀ ਚੰਗਾ ਨਹੀਂ ਲਗਦਾ ਪਰ ਜੇ ਉਹ ਢੀਠ ਹੋ ਕੇ ਨੇੜੇ ਢੁਕ ਢੁਕ ਕੇ ਬੈਠੇ ਤਾਂ ਪਿਆਰ ਕਰਨਾ ਪੈਂਦਾ ਹੈ।
Literal Translation: Saw with eyes, yet denies shamelessly
Meaning (English): Denying the obvious
English Equivalent: Lying through one’s teeth

Add a Comment