Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਡੁੱਬਦੇ ਨੂੰ ਤੀਲੇ ਦਾ ਸਹਾਰਾ॥
Akhan: Dubde Nu Tile Da Sahara
ਅਰਥ: ਜਦੋਂ ਔਖੇ ਸਮੇਂ ਕਿਸੇ ਦੁੱਖੀ ਮਨੁੱਖ ਨੂੰ ਕਿਸੇ ਪਾਸੋਂ ਮਾੜੀ ਮੋਟੀ ਵੀ ਮਦਦ ਮਿਲ ਜਾਵੇ ।
Literal Translation: A drowning man clings to a straw
Meaning (English): Desperate people will grasp at any help
English Equivalent: A drowning man will clutch at a straw

Suggest a Correction

Add a Comment