← Back to Akhan Collection
Akhan Detail
ਅਖਾਣ: ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ॥
Akhan: Diggi Khote Ton Te Gussa Ghumiar Te
ਅਰਥ: ਤਕਲੀਫ ਮਿਲਣੀ ਕਿਸੇ ਹੋਰ ਪਾਸੋਂ ਤੇ ਗੁੱਸਾ ਕੱਢਣਾ ਕਿਸੇ ਹੋਰ ਉੱਤੇ।
Literal Translation: Fell from the mule, anger on the whip
Meaning (English): Misplaced frustration
English Equivalent: Taking out your anger on the wrong person

Add a Comment