← Back to Akhan Collection
Akhan Detail
ਅਖਾਣ: ਡਾਢਾ ਮਾਰੇ ਤੇ ਰੋਣ ਵੀ ਨਾ ਦੇਵੇ॥
Akhan: Daddha Maare Te Ron Vi Na Deve
ਅਰਥ: ਜਦ ਕੋਈ ਸਖਤ ਤੇ ਜ਼ੋਰਾਵਰ ਬੰਦਾ ਕਿਸੇ ਨੂੰ ਦੁੱਖ ਦੇਵੇ ਅਤੇ ਫਰਿਆਦ ਵੀ ਨਾ ਕਰਨ ਦੇਵੇ ਤਾਂ ਕਹਿੰਦੇ ਹਨ।
Literal Translation: Even if beaten, he won’t cry
Meaning (English): Some people endure hardship silently
English Equivalent: Stiff upper lip

Add a Comment