Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਡਰਦਾ ਕੀ ਨਾ ਕਰਦਾ॥
Akhan: Darda Ki Na Karda
ਅਰਥ: ਜਦੋਂ ਕੋਈ ਮਨੁੱਖ ਮੁਸੀਬਤ 'ਚ ਫਸਿਆ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਵਰਤਦੇ ਹਨ।
Literal Translation: What won’t the fearful do
Meaning (English): Fear makes people act irrationally
English Equivalent: Cowards will do anything

Suggest a Correction

Add a Comment