← Back to Akhan Collection
Akhan Detail
ਅਖਾਣ: ਟੁੱਟੇ ਰਾਸ ਨਾ ਆਉਂਦੇ ਗੰਢ ਗੰਢੀਲੇ ਹੋਏ॥
Akhan: Tutte Raas Na Aunde Gandh Gandhile Hoye
ਅਰਥ: ਜਦ ਕੋਈ ਚੀਜ਼ ਟੁੱਟ ਜਾਵੇ, ਤਾਂ ਗੰਢ ਲਾਇਆਂ ਹੀ ਉਹ ਪਹਿਲਾਂ ਜਿਹੀ ਸੂਤ ਨਹੀਂ ਬਣਦੀ। ਜੇ ਦੋ ਮਿੱਤਰ ਜਾਂ ਸਾਕ ਆਪੋ ਵਿਚ ਲੜ-ਝਗੜ ਪੈਣ ਤੇ ਇਕ ਵੇਰ ਵਿਗੜ ਜਾਣ, ਫੇਰ ਉਹਨਾਂ ਵਿਚ ਪਹਿਲਾਂ ਜਿਹੀ ਮਿੱਤਰਤਾ ਜਾਂ ਗੂੜ੍ਹਾ ਪ੍ਰੇਮ ਮੁੜ ਕਾਇਮ ਨਹੀਂ ਹੁੰਦਾ, ਏਵੇਂ ਗਾਂਢਾ-ਸਾਂਢਾ ਹੀ ਰਹਿੰਦਾ ਹੈ।
Literal Translation: Broken knots cannot be tied, they fray
Meaning (English): Once trust or bonds are broken, they are hard to restore
English Equivalent: You can’t unscramble an egg

Add a Comment