← Back to Akhan Collection
Akhan Detail
ਅਖਾਣ: ਟੱਬਰ ਭੁੱਖਾ ਮਰੇ ਤੇ ਆਪ ਸੈਰਾਂ ਕਰੇ॥
Akhan: Tabbar Bhukha Mare Te Aap Sairan Kare
ਅਰਥ: ਜਦੋਂ ਕਿਸੇ ਦਾ ਪਰਿਵਾਰ ਤਾਂ ਭੁੱਖਾ ਮਰੇ ਪ੍ਰੰਤੂ ਆਪ ਐਸ਼ ਕਰਦਾ ਫਿਰੇ।
Literal Translation: Let the family starve while you enjoy yourself
Meaning (English): Ignoring responsibilities while indulging yourself
English Equivalent: Every man for himself

Add a Comment