Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਟਟੂਆ ਖਾ ਗਿਆ ਬਟੂਆ, ਫੇਰ ਵੀ ਟਟੂਏ ਦਾ ਟਟੂਆ॥
Akhan: Tattua Kha Gaya Battua, Fer Vi Tattue Da Tattua
ਅਰਥ: ਟੱਟੂ ਨੂੰ ਭਾਵੇਂ ਕਿੰਨਾ ਖੁਆ ਦੇਈਏ, ਉਹ ਘੋੜਾ ਨਹੀਂ ਬਣ ਸਕਦਾ। ਭੈੜੇ ਬੰਦੇ ਉੱਪਰ ਭਾਵੇਂ ਕਿੰਨਾ ਖਰਚ ਕਰ ਦੇਈਏ, ਉਹ ਬਦਲਦਾ ਨਹੀਂ।
Literal Translation: The coin purse is eaten, yet it belongs to the donkey
Meaning (English): Even when something is lost, its origin or owner remains known
English Equivalent: You can't change the nature of things

Suggest a Correction

Add a Comment