← Back to Akhan Collection
Akhan Detail
ਅਖਾਣ: ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ॥
Akhan: Takkay Di Handi Gai, Kutte Di Jaat Pachani Gai
ਅਰਥ: ਥੋੜ੍ਹੇ ਨੁਕਸਾਨ ਨਾਲ ਕਿਸੇ ਬੰਦੇ ਦੇ ਘਟੀਆ ਸੁਭਾਅ ਦਾ ਪਤਾ ਲੱਗ ਜਾਣਾ।
Literal Translation: The pot of a penny is lost, but the dog's breed is recognized
Meaning (English): Minor losses can be overlooked, but the character of a person is revealed
English Equivalent: Actions reveal true nature

Add a Comment