Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਟਕੇ ਸਹਿਆ ਮਹਿੰਗਾ, ਤੇ ਰੁਪੱਏ ਸਹਿਆ ਸਸਤਾ॥
Akhan: Takkay Sahia Mehnga, Te Ruppey Sahia Sasta
ਅਰਥ: ਜਦੋਂ ਕੋਲ ਪੈਸੇ ਹੋਣ ਤਾਂ ਕਿਸੇ ਸ਼ੈ ਦਾ ਬਹੁਤਾ ਮੁੱਲ ਦੇਣਾ ਵੀ ਸੌਖਾ ਹੁੰਦਾ ਹੈ, ਪਰ ਜਦ ਪੱਲੇ ਪੈਸੇ ਨਾ ਹੋਣ ਤਾਂ ਸਸਤੀ ਚੀਜ਼ ਲੈਣੀ ਵੀ ਔਖੀ ਹੁੰਦੀ ਹੈ।
Literal Translation: Bearing a penny is expensive, bearing a rupee is cheap
Meaning (English): Small amounts cause disproportionate trouble
English Equivalent: Penny wise, pound foolish

Suggest a Correction

Add a Comment