← Back to Akhan Collection
Akhan Detail
ਅਖਾਣ: ਝੂਠ ਦੇ ਪੈਰ ਨਹੀਂ ਹੁੰਦੇ॥
Akhan: Jhooth De Pair Nahi Hunde
ਅਰਥ: ਝੂਠਾ ਬੰਦਾ ਕਦੇ ਕੁਝ ਕਹਿੰਦਾ ਹੈ ਤੇ ਕਦੇ ਕੁਝ, ਉਹ ਸਦਾ ਥਿੜਕਦਾ ਹੀ ਰਹਿੰਦਾ ਹੈ।
Literal Translation: Lies have no legs
Meaning (English): Lies cannot stand; they are unstable
English Equivalent: A lie has no legs

Add a Comment