← Back to Akhan Collection
Akhan Detail
ਅਖਾਣ: ਝੱਗਾ ਚੁੱਕਿਆਂ ਆਪਣਾ ਹੀ ਪੇਟ ਨੰਗਾ ਹੁੰਦਾ ਹੈ॥
Akhan: Jhagga Chukkian Apna Hi Pet Nanga Hunda Hai
ਅਰਥ: ਘਰ ਦੀ ਗੱਲ ਬਾਹਰ ਕੀਤਿਆਂ ਆਪਣੀ ਹੀ ਬਦਨਾਮੀ ਹੁੰਦੀ ਹੈ ।
Literal Translation: When you pick a fight, only your own stomach remains bare
Meaning (English): If you create conflict, you end up suffering yourself
English Equivalent: You reap what you sow

Add a Comment