← Back to Akhan Collection
Akhan Detail
ਅਖਾਣ: ਜੋ ਵੱਟਿਆ ਸੋ ਖੱਟਿਆ॥
Akhan: Jo Vattia So Khatia
ਅਰਥ: ਜਦੋਂ ਕਿਸੇ ਪਾਸੋਂ ਦਿੱਤੀ ਹੋਈ ਚੀਜ਼ ਦੇ ਵਾਪਸ ਮਿਲਣ ਦੀ ਉਮੀਦ ਨਾ ਹੋਵੇ ਤੇ ਜਿੰਨੀ ਕੁ ਮਿਲ ਜਾਵੇ ਉਹੀ ਚੰਗੀ ਹੈ।
Literal Translation: What is cut is harvested.
Meaning (English): You get the result of your own work.
English Equivalent: You reap what you sow.

Add a Comment