← Back to Akhan Collection
Akhan Detail
ਅਖਾਣ: ਉਹ ਨਾ ਭੁੱਲਾ ਜਾਣੀਏ। ਜੋ ਮੁੜ ਘਰ ਆਵੇ॥
Akhan: Uh na bhulla janie jo murh ghar aave
ਅਰਥ: ਜਦ ਕੋਈ ਗਲਤੀ ਕਰ ਕੇ ਛੇਤੀ ਹੀ ਪਸ਼ਤਾਚਾਪ ਕਰ ਲੈਵੇ ਤੇ ਸੰਭਾਲ ਜਾਵੇ ਉੱਦੋ ਕਹਿੰਦੇ ਹਨ।
Literal Translation: Never forget the one who returns home.
Meaning (English): Remember those who come back to you.
English Equivalent: A friend in need is a friend indeed.

Add a Comment