← Back to Akhan Collection
Akhan Detail
ਅਖਾਣ: ਜੇਠ ਹਾੜ੍ਹ ਗੁੱਠੀਂ, ਸਾਵਣ ਭਾਦਰੋਂ ਰੁੱਖੀਂ॥
Akhan: Jeth Haad Guthi, Sawan Bhadron Rukhein
ਅਰਥ: ਜੇਠ ਹਾੜ੍ਹ ਦੀ ਗਰਮੀ ਤੋਂ ਬਚਣ ਲਈ ਅੰਦਰ ਵੜ ਕੇ ਰਹਿਣਾ ਚਾਹੀਦਾ ਹੈ। ਪਰੰਤੂ ਸਾਵਣ ਭਾਦਰੋਂ ਦੇ ਹੁਸੜ ਵਿਚ ਦਰੱਖ਼ਤਾਂ ਹੇਠ ਖੁੱਲ੍ਹੇ ਥਾਂ।
Literal Translation: June is hot, July and August are rainy.
Meaning (English): Predictable cycles in nature or life.
English Equivalent: Every season has its reason.

Add a Comment