← Back to Akhan Collection
Akhan Detail
ਅਖਾਣ: ਜੇਹਾ ਕਰੋਗੇ ਤੇਹਾ ਭਰੋਗੇ॥
Akhan: Jeha Karoge Teha Bhroge
ਅਰਥ: ਬੰਦਾ ਜਿਹੋ ਜਿਹੇ ਕੰਮ ਕਰਦਾ ਹੈ, ਓਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
Literal Translation: As you act, so shall you suffer.
Meaning (English): Your actions determine your consequences.
English Equivalent: You reap what you sow.

Add a Comment