← Back to Akhan Collection
Akhan Detail
ਅਖਾਣ: ਜੂਠਾ ਖਾਈਦਾ ਹੈ ਮਿੱਠੇ ਦੇ ਤਾਣ॥
Akhan: Jutha Khaida Hai Mithe De Taan
ਅਰਥ: ਕਿਸੇ ਲਾਲਚ ਕਰਕੇ ਹੀ ਆਦਮੀ ਕਿਸੇ ਦੀ ਖਾਤਰ ਔਖਾ ਹੁੰਦਾ ਹੈ ਅਤੇ ਮਨ ਨੂੰ ਨਾ-ਭਾਉਂਦੇ ਕੰਮ ਕਰਦਾ ਹੈ।
Literal Translation: One who eats leftovers craves the sweet.
Meaning (English): The poor or deprived often desire what they cannot have.
English Equivalent: Beggars can’t be choosers.

Add a Comment