← Back to Akhan Collection
Akhan Detail
ਅਖਾਣ: ਜਿਨ੍ਹਾਂ ਖਾਧਾ ਲੱਪ ਗੜੱਪੀਂ, ਉਹਨਾਂ ਕੀ ਬਣੇ ਉਂਗਲ ਚੱਟੀ॥
Akhan: Jinha Khadha Lapp Gaddapin, Uhnan Ki Bane Ungal Chatti
ਅਰਥ: ਬਹੁਤ ਖਾਣ ਹੰਢਾਉਣ ਵਾਲੇ ਨੂੰ ਸੰਗ ਸਰਫੇ ਨਾਲ ਮਿਲੀ ਸ਼ੈ ਖੁਸ਼ ਨਹੀਂ ਕਰ ਸਕਦੀ ।
Literal Translation: Those who eat in secret, will lick their fingers.
Meaning (English): People who act slyly will only benefit themselves.
English Equivalent: Every man for himself.

Add a Comment