← Back to Akhan Collection
Akhan Detail
ਅਖਾਣ: ਜਿੰਨੇ ਮੂੰਹ ਉੱਨੀਆਂ ਗੱਲਾਂ॥
Akhan: Jinne Moonh Unniyan Gallan
ਅਰਥ: ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ ।
Literal Translation: As many mouths, so many talks.
Meaning (English): Everyone has their own opinion.
English Equivalent: Different strokes for different folks.

Add a Comment