← Back to Akhan Collection
Akhan Detail
ਅਖਾਣ: ਜਿੰਨਾ ਗੁੜ ਪਾਓਗੇ ਉੱਨਾ ਹੀ ਮਿੱਠਾ ਹੋਵੇਗਾ॥
Akhan: Jinna Gud Paoge, Unna Hi Mithha Hovega
ਅਰਥ: ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।
Literal Translation: The amount of jaggery you add decides sweetness.
Meaning (English): Effort determines outcome.
English Equivalent: You get out what you put in.

Add a Comment