Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜਿੱਥੇ ਚਾਹ, ਓਥੇ ਰਾਹ॥
Akhan: Jithe Chaah, Othe Raah
ਅਰਥ: ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।
Literal Translation: Where there’s desire, there’s a way
Meaning (English): Determination finds solutions
English Equivalent: Where there’s a will, there’s a way

Suggest a Correction

Add a Comment