Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜਿੱਥੇ ਗਾਂ ਉੱਥੇ ਵੱਛਾ॥
Akhan: Jithe Gaan Uthe Vachha
ਅਰਥ: ਮਨੁੱਖ ਅਖ਼ੀਰ ਘਰ ਹੀ ਵਾਪਿਸ ਆਉਂਦਾ ਹੈ। ਮਾਂ ਪਿਆਰ ਅਤੇ ਮਾਂ ਦੀ ਮਹੱਤਤਾ ਲਈ ਵਰਤਦੇ ਹਨ।
Literal Translation: Where there is a cow, there is a calf
Meaning (English): Offspring follow the parent
English Equivalent: Like father, like son

Suggest a Correction

Add a Comment