← Back to Akhan Collection
Akhan Detail
ਅਖਾਣ: ਜਿਹੀ ਕਰਨੀ ਤਿਹੀ ਭਰਨੀ॥
Akhan: Jihi Karni Tihi Bharni
ਅਰਥ: ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ।
Literal Translation: As you do, so you suffer
Meaning (English): Karma determines outcomes
English Equivalent: What goes around comes around

Add a Comment