Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜਿਹਾ ਦੁੱਧ ਤੇਹੀ ਬੁੱਧ॥
Akhan: Jiha Dudh Tehi Budh
ਅਰਥ: ਮਾਂ ਦੇ ਸੁਭਾ ਦੇ ਗੁਣਾਂ ਦਾ ਅਸਰ ਧੀ ਪੁੱਤ ਦੇ ਸੁਭਾ ਦੇ ਗੁਣਾਂ ਉੱਪਰ ਜ਼ਰੂਰ ਪੈਂਦਾ ਹੈ।
Literal Translation: As much milk, that much wisdom
Meaning (English): Knowledge comes in proportion to experience
English Equivalent: Knowledge is power

Suggest a Correction

Add a Comment