← Back to Akhan Collection
Akhan Detail
ਅਖਾਣ: ਜਿਹੜੇ ਭੌਂਕਦੇ ਹਨ ਉਹ ਵੱਢਦੇ ਨਹੀਂ॥
Akhan: Jihde Bhaunkde Han Oh Vaddde Nahi
ਅਰਥ: ਬਹੁਤੀਆਂ ਫੜ੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।
Literal Translation: Those who bark, don’t advance
Meaning (English): Loud talkers rarely act
English Equivalent: All talk, no action

Add a Comment