← Back to Akhan Collection
Akhan Detail
ਅਖਾਣ: ਜਿਹੜੇ ਪਿੰਡ ਨਹੀਂ ਜਾਣਾ, ਉਸਦਾ ਨਾਂ ਕੀ ਲੈਣਾ॥
Akhan: Jihde Pind Nahi Jaana, Usda Naan Ki Lena
ਅਰਥ: ਜਿਸ ਨਾਲ ਕੋਈ ਵਾਸਤਾ ਨਾ ਹੋਵੇ ਜਾਂ ਵਾਸਤਾ ਨਾ ਰੱਖਣਾ ਚਾਹੀਏ ਤਾਂ ਉਸ ਬਾਰੇ ਸੋਚਣਾ ਵੀ ਫ਼ਜ਼ੂਲ ਹੈ।
Literal Translation: One who doesn’t go to their village, why mention their name
Meaning (English): Some are irrelevant or unworthy
English Equivalent: Out of sight, out of mind

Add a Comment