Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜਿਹੜਾ ਬੋਲੇ ਉਹੋ ਕੁੰਡਾ ਖੋਲ੍ਹੇ॥
Akhan: Jihda Bole Oho Kunda Kholhe
ਅਰਥ: ਜਦੋਂ ਔਖਾ ਕੰਮ ਕਰਨ ਲਈ ਸਲਾਹ ਦੇਣ ਵਾਲੇ ਬੰਦੇ ਨੂੰ ਪਹਿਲ ਕਰਨ ਲਈ ਕਿਹਾ ਜਾਵੇ।
Literal Translation: He who speaks, opens the latch
Meaning (English): Action follows words
English Equivalent: Actions speak louder than words

Suggest a Correction

Add a Comment