← Back to Akhan Collection
Akhan Detail
ਅਖਾਣ: ਜਿਹੜਾ ਔਖੇ ਵੇਲੇ ਕੰਮ ਆਵੇ ਉਹੀ ਅਸਲੀ ਮਿੱਤਰ॥
Akhan: Jihda Aukhe Vele Kam Aave Ohi Asli Mittar
ਅਰਥ: ਜਿਹੜਾ ਬੰਦਾ ਔਖੇ ਵੇਲੇ ਤੁਹਾਡਾ ਸਾਥ ਦੇਵੇ ਓਹੀ ਤੁਹਾਡਾ ਅਸਲੀ ਹਮਦਰਦ ਸਾਥੀ ਹੈ।
Literal Translation: A friend in tough times is a true friend
Meaning (English): True friends are proven in difficulty
English Equivalent: A friend in need is a friend indeed

Add a Comment