← Back to Akhan Collection
Akhan Detail
ਅਖਾਣ: ਜਿਸ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ॥
Akhan: Jis Keeti Sharam Us De Futte Karam
ਅਰਥ: ਜਿਹੜੇ ਬੰਦੇ ਕੋਈ ਵੀ ਕੰਮ ਕਰਨ ਵਿਚ ਮਹਿਸੂਸ ਕਰਦੇ ਹਨ, ਉਹ ਆਪਣੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।
Literal Translation: Those who have shame see their deeds unfold
Meaning (English): Respect and conscience determine outcomes
English Equivalent: What goes around comes around

Add a Comment