← Back to Akhan Collection
Akhan Detail
ਅਖਾਣ: ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ॥
Akhan: Jiun Jiun Bhijje Kambli Tion Tion Bhari Hoe
ਅਰਥ: ਜਿੰਨੇ ਕਿਸੇ ਨੂੰ ਦੁੱਖ ਸਹਿਣੇ ਪੈਦੇ ਹਨ ਉਨਾਂ ਹੀ ਉਹ ਸਿਆਣਾ ਹੁੰਦਾ ਹੈ।
Literal Translation: The more the blanket gets wet, the heavier it becomes
Meaning (English): Problems accumulate over time
English Equivalent: Trouble mounts when ignored

Add a Comment