← Back to Akhan Collection
Akhan Detail
ਅਖਾਣ: ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ॥
Akhan: Jagde Da Lakh Te Sutte Da Kakh
ਅਰਥ: ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ,ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।
Literal Translation: The awake person gets a million, the sleeper gets nothing
Meaning (English): Hard work brings reward, laziness brings none
English Equivalent: You reap what you sow

Add a Comment