← Back to Akhan Collection
Akhan Detail
ਅਖਾਣ: ਜਾਂ ਜੱਟ ਦੀ ਪੱਕੀ ਬਿਆਈ, ਕਿਸੇ ਨੂੰ ਫੁੱਫੀ ਕਿਸੇ ਨੂੰ ਤਾਈ, ਜਾਂ ਜੱਟ ਦੇ ਡੱਡੇ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ॥
Akhan: Jaan Jatt Di Pakki Biaai, Kise Nu Phuphi Kise Nu Taai, Jaan Jatt De Dadde Pakke, Sakki Ma Nu Maare Dhakke
ਅਰਥ: ਜੱਟ ਦੇ ਜੀਵਨ ਦਾ ਪੱਖ ਇਸ ਅਖਾਣ ਵਿਚ ਦਰਸਾਇਆ ਗਿਆ ਹੈ। ਭਾਵ ਹੈ ਆਪਣੇ ਮਤਲਬ ਲਈ ਹਰ ਕੋਈ ਮਿੱਠਾ ਬਣ ਜਾਂਦਾ ਹੈ।ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ
Literal Translation: If a Jatt’s marriage is fixed, everyone is informed; if the Jatt’s will is firm, even mother gets shoved
Meaning (English): Jatt’s decisions are final and forceful
English Equivalent: My way or the highway

Add a Comment