Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਅੱਖਰ ਇਕ ਨਾ ਜਾਣਦਾ ਨਾਂ ਇਲਮਦੀਨ॥
Akhan: Akhar ik na jaanda, na ilm-deen
ਅਰਥ: ਜਦੋਂ ਕਿਸੇ ਬੰਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ ਹੋਵੇ ਪਰ ਅਸਲ ਵਿਚ ਤੇ ਕਰਤੂਤਾਂ ਵਿਚ ਮਾੜਾ ਹੋਵੇ।
Literal Translation: Knows not a single letter, yet claims religious knowledge
Meaning (English): Pretending wisdom without learning
English Equivalent: Empty vessels make most noise

Suggest a Correction

Add a Comment