← Back to Akhan Collection
Akhan Detail
ਅਖਾਣ: ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ
Akhan: Jadon Rabb Dinda Hai Tan Chhapar Fad Ke Dinda Hai
ਅਰਥ: ਜਦੋਂ ਉਮੀਦ ਤੋਂ ਵੱਧ ਕੋਈ ਚੀਜ਼ ਮਿਲੇ ਤਾਂ ਵਰਤਦੇ ਹਨ।
Literal Translation: When God gives, He gives by tearing the roof
Meaning (English): When blessings come, they come abundantly and unexpectedly.
English Equivalent: When it rains, it pours.

Add a Comment