← Back to Akhan Collection
Akhan Detail
ਅਖਾਣ: ਜੱਟੇ (ਜੱਟ) ਨੂੰ ਕਿਸੇ ਭਲ ਭੁਲਾਇਆ, ਟੱਬਰ ਲੈ ਕੇ ਬੂਹੇ ਆਇਆ॥
Akhan: Jatte (Jatt) Nu Kise Bhal Bhulaaya, Tabbar Lai Ke Boohe Aaya
ਅਰਥ: ਜਦੋਂ ਕੋਈ ਮੂੰਹ ਰੱਖਣੀ ਦੀ ਓਪਰੀ ਜਿਹੀ ਹਮਦਰਦੀ ਨੂੰ ਸੱਚੀ ਸਮਝ ਕੇ ਕੁਝ ਲੈਣ ਵਾਸਤੇ ਆ ਜਾਏ ਉਦੋਂ ਕਹਿੰਦੇ ਹਨ।
Literal Translation: If someone tricks a Jatt, he comes back with his whole family
Meaning (English): Jatts do not forgive easily; retaliation is collective
English Equivalent: Mess with the bull, you get the horns

Add a Comment