Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜੱਟੀ ਪਾ ਮਹੇੜੂ (ਖੱਟੀ ਲੱਸੀ ਸਮੇਤ ਘਿਉ) ਆਂਦਾ ਠਾਕਰ ਚਾੜ੍ਹੀ ਵੱਟੀ (ਨਕਲੀ ਤੋਲ) ਜੱਟੀ ਜਾਤਾ ਠਾਕੁਰ ਮੁੱਠਾ ਠਾਕਰ ਜਾਤਾ ਜੱਟੀ, ਨਾ ਮੁੱਠਾ ਠਾਕਰ ਨਾ ਮੁੱਠੀ ਜੱਟੀ, ਸੌਦਾ ਵੱਟੋ ਵੱਟੀ॥
Akhan: Jatti Pa Meheru (Khatti Lassi Samet Ghiu) Aanda Thakur Chadh Vatti (Nakli Tol) Jatti Jaata Thakur Muttha Thakur Jaata Jatti, Na Muttha Thakur Na Mutthi Jatti, Sauda Vatto Vatti
ਅਰਥ: ਜਦੋਂ ਟਾਕਰੇ ਤੇ ਦੋਵੇਂ ਧਿਰਾਂ ਇਕ ਤੋਂ ਇਕ ਵਧ ਚਲਾਕ ਤੇ ਹੁਸ਼ਿਆਰ ਹੋਣ ਉਦੋਂ ਕਹਿੰਦੇ ਹਨ।
Literal Translation: A woman brings sour buttermilk with ghee; the lord gives fake weight; Jatti belongs to Thakur, not holding anything herself; the deal is crooked
Meaning (English): Corruption and deceit in trade, exploiting women
English Equivalent: The deal is rigged

Suggest a Correction

Add a Comment