Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜੱਟੀ ਚਾਰੇ ਥੋਕ ਸਵਾਰਦੀ, ਇੱਕੋ ਵੇਲੇ ਉੱਨ ਤੁੰਬਦੀ, ਬਾਲ ਖਿਡਾਉਂਦੀ, ਚਿੜੀਆਂ ਮੋੜਦੀ ਤੇ ਲੇਲੇ ਚਾਰਦੀ॥
Akhan: Jatti Chare Thok Sawardi, Iko Vele Un Tumbdi, Baal Khidaudi, Chidian Morddi Te Lele Chardi
ਅਰਥ: ਇਸ ਅਖਾਣ ਵਿਚ ਜੱਟੀ ਦੇ ਸੁਚੱਜੇ ਤੇ ਕਾਮੇ ਸੁਭਾਅ ਦੀ ਸ਼ਲਾਘਾ ਕੀਤੀ ਗਈ ਹੈ।
Literal Translation: A Jatti (woman) feeds the livestock, spins the wool, combs hair, scolds birds, and makes ropes, all at once
Meaning (English): Someone who multitasks and manages everything
English Equivalent: Jack of all trades, master of none

Suggest a Correction

Add a Comment