← Back to Akhan Collection
Akhan Detail
ਅਖਾਣ: ਜੱਟਾਂ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ॥
Akhan: Jattan Ton Raaj Nahi, Mothon Kaaj Nahi
ਅਰਥ: ਜਦੋਂ ਕਿਸੇ ਮਾਮੂਲੀ ਜਿਹੇ ਆਦਮੀ ਪਾਸੋਂ ਵੱਡੀ ਸਾਰੀ ਸਹਾਇਤਾ ਦੀ ਆਸ ਪੂਰੀ ਨਾ ਹੋਵੇ ਉਦੋਂ ਕਹਿੰਦੇ ਹਨ।
Literal Translation: No rule from Jatts, no work from the bull
Meaning (English): Some have strength but cannot manage responsibility
English Equivalent: All bark and no bite

Add a Comment