Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਜੱਟਾ ਤੇਰੇ ਨਾਲ ਬੁਰੀ ਹੋਈ, ਬਾਹਰ ਤਾਂ ਤੇਰੇ ਛੋਲੇ ਭਿਜ ਗਏ, ਘਰ ਆਇਉਂ ਤਾਂ ਕੁੜੀ ਹੋਈ॥
Akhan: Jatta Tere Naal Buri Hoyi, Bahar Taan Tere Chhole Bhij Gaye, Ghar Aaiun Taan Kudi Hoyi
ਅਰਥ: ਜੱਟ ਦੇ ਘਰ ਪੁੱਤਰ ਜੰਮਣ ਦੀ ਬੜੀ ਖ਼ੁਸ਼ੀ ਹੁੰਦੀ ਹੈ ਕਿਉਂ ਜੋ ਪੁੱਤਰ ਬਾਂਹ ਬਣ ਕੇ ਭਾਰ ਵੰਡਾਉਂਦੇ ਹਨ। ਜਦੋਂ ਬਾਹਰ ਤਾਂ ਉਸ ਦੇ ਛੋਲੇ ਭਿੱਜ ਜਾਣ ਨਾਲ ਨੁਕਸਾਨ ਹੋ ਜਾਏ ਤੇ ਘਰ ਆਉਣ ਤੇ ਕੁੜੀ ਜੰਮਣ ਦੀ ਖ਼ਬਰ ਮਿਲੇ ਤਾਂ ਜੱਟ ਨਾਲ ਆਪ ਬੁਰੀ ਹੋਣੀ ਹੋਈ।
Literal Translation: A Jatt went wrong with you; outside your food got wet, at home the girl came
Meaning (English): Messing with a Jatt leads to complications both publicly and privately
English Equivalent: Trouble comes in threes

Suggest a Correction

Add a Comment