Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਅੱਖ ਅੱਡੀ ਹੀ ਰਹਿ ਗਈ। ਕੱਜਲ ਨੂੰ ਇੱਲ ਲੈ ਗਈ॥
Akhan: Akh addi hi reh gayi, kajjal nu ill lai gayi
ਅਰਥ: ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਣਾ ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ।
Literal Translation: The eye kept itching, the kohl got ruined
Meaning (English): Small faults can spoil valuable things
English Equivalent: A small leak can sink a great ship

Suggest a Correction

Add a Comment